अर्शां तों डिगियाँ डा

ਅਰਸ਼ਾਂ ਤੋਂ ਡਿੱਗਿਆਂ ਦਾ, ਜੋਗੀ ਹੀ ਸਹਾਰਾ ਹੈ lll,
ਚਰਨਾਂ ਵਿਚ ਤਾਹੀਓਂ ਹੀ ll, ਝੁੱਕਦਾ ਜੱਗ ਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

“ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll”

ਦੁਨੀਆਂ ਵਿਚ ਮਿਲਦਾ ਨਹੀਂ, ਕਿਧਰੇ ਇਨਸਾਫ ਜਦੋਂ lll
ਜੋਗੀ / ਬਾਬੇ ਦੀ ਅਦਾਲਤ ਵਿਚ ll, ਹੁੰਦਾ ਨਿਸਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

“ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll”

ਜੱਗ ਦੇ ਠੁਕਰਾਇਆਂ ਨੂੰ, ਜਦ ਕੋਈ ਗਲ਼ ਲਾਉਂਦਾ ਨਹੀਂ lll
ਬਾਬਾ ਜੀ ਕਰ ਦੇਂਦੇ ll, ਓਹਦਾ ਪਾਰ ਉਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

“ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll”

ਓਹਦੀ ਰਹਿਮਤ ਦਾ ਸੁੱਖਿਆ, ਤੂੰ ਸ਼ੁਕਰ ਵੀ ਕਰਿਆ ਕਰ lll
ਬਾਬੇ / ਜੋਗੀ ਦੇ ਨਾਮ ਬਿਨਾ ll, ਸਭ ਕੂੜ ਪਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

“ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll”

‘ਜੈ ਜੈ ਬੋਲੋ ਸਾਰੇ, ਜੈ ਜੈ ਬੋਲੋ,,,,,,,,,,,
ਜੈ ਬਾਬੇ ਦੀ ਬੋਲੋ ਸਾਰੇ, ਜੈ ਜੈ ਬੋਲੋ ll’

ਹਮ ਭੀ ਤੇਰੇ ਦਰ ਪੇ ਸਰ, ਝੁਕਾਨੇ ਆਏ ਹੈਂ,
ਦਿਲ ਕੀ ਦਾਸਤਾਨ ਤੁਝੇ, ਸੁਨਾਨੇ ਆਏ ਹੈਂ l
ਜਿੰਦਗੀ ਕੇ ਰਾਸਤੋਂ ਸੇ, ਹਮ ਹੈ ਬੇ-ਖਬਰ,
ਚਿਮਟੇ ਵਾਲੇ ਸਾਈਆਂ, ਕਰ ਦੇ ਮੇਹਰ ਕੀ ਨਜ਼ਰ l

ਦਿਲ ਕਾ ਯੇ ਰਿਸ਼ਤਾ, ਪੁਰਾਣਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ,,,,,,,,,

“ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ llxll”

Leave a Reply