असीं सेवक दाती दे

ਅਸੀਂ ਸੇਵਕ, ਦਾਤੀ ਦੇ,
ਭਗਤੋ, ਸੇਵਾ ਰਹੀਏ ਕਰਦੇ ll
ਹੁਣ ਜੱਗ ਤੋਂ, ਕੀ ਲੈਣਾ ll,
ਨੌਕਰ, ਬਣ ਗਏ ਮਾਂ ਦੇ ਦਰ ਦੇ l
ਅਸੀਂ ਸੇਵਕ, ਦਾਤੀ ਦੇ ll,
ਭਗਤੋ, ਸੇਵਾ ਰਹੀਏ ਕਰਦੇ l
ਅਸੀਂ ਨੌਕਰ, ਦਾਤੀ ਦੇ,
ਭਗਤੋ, ਮੌਜਾਂ ਰਹੀਏ ਕਰਦੇ l

ਮਾਂ ਦੇ ਨਾਮ ਦੀ, ਚੜ੍ਹ ਗਈ ਮਸਤੀ,
”ਭੁੱਲ ਗਈ ਮੈਨੂੰ, ਆਪਣੀ ਹਸਤੀ” ll
ਕੋਈ ਡਰ ਨਾ, ਦੁਨੀਆਂ ਦਾ ll,
ਬੱਸ ਇੱਕ, ਮਾਂ ਕੋਲੋਂ ਹੀ ਡਰਦੇ
ਅਸੀਂ ਸੇਵਕ ਦਾਤੀ,,,,,,,,,,,,,,,

ਅੰਬੇ ਜਗਦੰਬੇ, ਸ਼ੇਰਾਂਵਾਲੀਏ,
ਮੈਂ ਤੇਰੀ ਨੌਕਰ/ਕਮਲੀ, ਹੋ ਗਈ ਆਂ ll
ਮੈਨੂੰ ਚਰਨਾਂ, ਦੇ ਨਾਲ ਲਾ ਲੈ ll,
ਮੈਂ ਦਰ ਤੇ, ਆਣ ਖਲੋ ਗਈ ਆਂ
ਅੰਬੇ ਜਗਦੰਬੇ, ਸ਼ੇਰਾਂਵਾਲੀਏ,
ਮੈਂ ਤੇਰੀ ਨੌਕਰ/ਕਮਲੀ, ਹੋ ਗਈ ਆਂ ll

ਕੋਠੀਆਂ ਕਾਰਾਂ, ਮਹਿਲ ਮੁਨਾਰੇ,
”ਝੋਲੀ ਪਾ ਤੇ, ਮਾਂ ਨੇ ਸਾਰੇ” ll
ਸਾਡੀ ਹੋਈ, ਤਰੱਕੀ ਤੋਂ ll,
ਲੋਕੀਂ ਵੇਖ, ਵੇਖ ਨੇ ਸੜ੍ਹਦੇ
ਅਸੀਂ ਸੇਵਕ ਦਾਤੀ,,,,,,,,,,,,,,,

ਰਾਜ ਕਮਲ ਨੂੰ, ਮਿਲੇ ਸਹਾਰੇ,
”ਬਿੰਦਰ/ਰਾਣੇ ਵਰਗੇ, ਲੱਖਾਂ ਤਾਰੇ” ll
ਬਿੱਟੂ ਅੱਜ, ਅਰਜ਼ ਕਰੇ ll,
ਮਾਂ ਸਭ ਦੀਆਂ, ਖਾਲੀ ਝੋਲੀਆਂ ਭਰਦੇ
ਅਸੀਂ ਸੇਵਕ ਦਾਤੀ,,,,,,,,,,,,,,

Leave a Reply