गुरा दा जनम दिहाड़ा आया

ਗੁਰਾਂ ਦਾ ਜਨਮ ਦੀਹਾੜਾ ਆਇਆ ਸਭ ਨੇ ਚਾਵਾ ਨਾਲ ਮਨਾਇਆ
ਮੈ ਵੀ ਦਿੰਦਾ ਹਾਂ ਵਧਾਈਆਂ ਸਭ ਨੂੰ ਹੱਥ ਜੋੜ ਕੇ
ਤਾਈਉ ਲੱਗਣ ਜੈਕਾਰੇ ਹਰ ਗਲੀ ਮੌੜ ਤੇ

ਸੇਵਾ ਕਰਨ ਚ ਸੰਗਤਾਂ ਨੇ ਕੋਈ ਕਸਰ ਨਾਂ ਸ਼ੱਡੀ
ਇੱਕ ਦੂਜੇ ਤੋ ਸੋਹਣੀ ਸੋਭਾ ਯਾਤਰਾ ਕੱਡੀ
ਪੂਰੇ ਦੇਸ਼ ਵਿੱਚ ਰੱਖ ਤਾਂ ਰੀਕਾਰਡ ਤੌੜ ਕੇ
ਤਾਈਉ ਲੱਗਣ ਜੈਕਾਰੇ ਹਰ ਗਲੀ ਮੋੜ ਤੇ

ਥਾਂ ਥਾਂ ਤੇ ਸਤਿਗੁਰ ਦੇ ਨਾਮ ਦੇ ਲੰਗਰ ਲਾਏ
ਡੀ ਜੇ ਲਾ ਕੇ ਕਈਆ ਨੇ ਹੈ ਭੰਗੜੇ ਪਾਏ
ਲੋਕੀ ਦੇਖ ਕੇ ਹੈਰਾਨ ਅੱਜ ਸਾਡੀ ਟੌਰ ਤੇ
ਤਾਈਉ ਲੱਗਣ ਜੈਕਾਰੇ ਹਰ ਗਲੀ ਮੌੜ ਤੇ

ਸ਼ੋਕਾ ਰਹਿਪੇ ਵਾਲਾ ਲਿੱਖਦਾ ਸਤਿਗੁਰ ਦੀ ਵੱਡੇਆਈ
ਦੱਸਾ ਨੋਹਾ ਵਿੱਚ ਮੇਰੇ ਮਾਲਕਾਂ ਸਭ ਦੇ ਵਰਕੱਤਾ ਪਾਈ
ਰੋਸ਼ਨ ਮੱਲ ਗਾਵੇ ਮਹਿਮਾ ਹੱਥ ਜੌੜ ਜੌੜ ਕੇ
ਤਾਈਉ ਲੱਗਣ ਜੈਕਾਰੇ ਹਰ ਗਲੀ ਮੌੜ ਤੇ

Leave a Reply