ਤਾਰਨਾ ਵੇ ਤੈਨੂੰ, ਰਾਮ ਦੀ ਰੱਤੀ ਨੇ
ਰਾਮ ਦੀ ਰੱਤੀ ਨੇ ਤੈਨੂੰ, ਸ਼ਾਮ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਸ਼ਾਮ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਸ਼ਿਵਾਂ ਦੀ ਰੱਤੀ ਨੇ
ਸ਼ਿਵਾਂ ਦੀ ਰੱਤੀ ਨੇ ਤੈਨੂੰ, ਗੌਰਾਂ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਸ਼ਿਵਾਂ,,,,,,,,,,,,,,,,
ਤਾਰਨਾ ਵੇ ਤੈਨੂੰ, ਰਾਮ ਦੀ ਰੱਤੀ ਨੇ
ਰਾਮ ਦੀ ਰੱਤੀ ਨੇ ਤੈਨੂੰ, ਸੀਤਾ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਰਾਮ,,,,,,,,,,,,,,,,
ਤਾਰਨਾ ਵੇ ਤੈਨੂੰ, ਸ਼ਾਮ ਦੀ ਰੱਤੀ ਨੇ
ਸ਼ਾਮ ਦੀ ਰੱਤੀ ਨੇ ਤੈਨੂੰ, ਰਾਧਾ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਸ਼ਾਮ,,,,,,,,,,,,,,,,
ਤਾਰਨਾ ਵੇ ਤੈਨੂੰ, ਪੌਣਾਹਾਰੀ ਦੀ ਰੱਤੀ ਨੇ
ਪੌਣਾਹਾਰੀ ਦੀ ਰੱਤੀ ਨੇ ਤੈਨੂੰ, ਦੁੱਧਾਧਾਰੀ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਜੋਗੀ,,,,,,,,,,,,,,,,
ਤਾਰਨਾ ਵੇ ਤੈਨੂੰ, ਗੁਰਾਂ ਦੀ ਰੱਤੀ ਨੇ
ਗੁਰਾਂ ਦੀ ਰੱਤੀ ਨੇ ਤੈਨੂੰ, ਨਾਮ ਦੀ ਰੱਤੀ ਨੇ
ਤਾਰਨਾ ਵੇ ਤੈਨੂੰ, ਗੁਰਾਂ,,,,,,,,,,,,,,,,