बम बम भोले नाथ

ਬੰਮ ਬੰਮ, ਭੋਲ਼ੇ ਨਾਥ l
ਜੈ ਜੈ, ਸ਼ਿਵ ਸ਼ੰਕਰ l

ਤਨ ਤੇ ਭਬੂਤੀ, ਨੰਦੀ ਸਵਾਰੀ,
ਭੋਲ਼ਾ ਭੰਡਾਰੀ ਰੇ, ਭੋਲ਼ਾ ਭੰਡਾਰੀ ll
*ਭੋਲ਼ਾ ਭੰਡਾਰੀ ਰੇ, ਭੋਲ਼ਾ ਭੰਡਾਰੀ ll
ਡੰਮਰੂ ਦੀ ਡੰਮ ਡੰਮ, ਸ਼ਿਵ ਭੋਲ਼ੇ ਬੰਮ ਬੰਮ,
ਲੀਲਾ ਹੈ ਨਿਆਰੀ ਰੇ, ਭੋਲ਼ਾ ਭੰਡਾਰੀ,
ਤਨ ਤੇ ਭਬੂਤੀ,,,,,,,,,,,,,,,,,,,,

*ਅਕਾਸ਼ ਕੈਲਾਸ਼, ਪਰਬਤ ਨੂੰ ਚੁੰਮੇ l
*ਡੰਮਰੂ ਦੀ ਲੈਹ ਤੇ, ਨੰਦੀ ਵੀ ਝੂਮੇ ll
ਤਾਂਡਵ ਕਰੇ ਜਦ, ਜਦ ਤ੍ਰਿਪੁਰਾਰੀ ll ,
ਭੋਲ਼ਾ ਭੰਡਾਰੀ ਰੇ, ਭੋਲ਼ਾ ਭੰਡਾਰੀ ,
ਤਨ ਤੇ ਭਬੂਤੀ,,,,,,,,,,,,,,,,,,,,,F

*ਮਹਿਮਾ ਨਹੀਂ ਜਾਣੇ ਰੇ, ਸ਼ਿਵ ਦੀ ਬਖਾਨੀ l
*ਪਲ ‘ਚ ਹੈ ਸ਼ਿਵ, ਪਲ ‘ਚ ਗੌਰਾ ਰਾਣੀ ll
ਅਰਧ ਅੰਗ ਨਰ ਅਤੇ, ਅਰਧ ਅੰਗ ਨਾਰੀ ll ,
ਭੋਲ਼ਾ ਭੰਡਾਰੀ ਰੇ, ਭੋਲ਼ਾ ਭੰਡਾਰੀ ,
ਤਨ ਤੇ ਭਬੂਤੀ,,,,,,,,,,,,,,,,,,,,,F

*ਕੋਈ ਕਹੇ ਰੇ, ਭੋਲ਼ਾ ਭੰਡਾਰੀ l
*ਕੋਈ ਕਹੇ, ਸ਼ੰਕਰ ਤ੍ਰਿਪੁਰਾਰੀ ll
ਤੂੰ ਜਾਣੇ ਭੋਲ਼ੇ, ਮਹਿਮਾ ਤੇਰੀ ll ,
ਭੋਲ਼ਾ ਭੰਡਾਰੀ ਰੇ, ਭੋਲ਼ਾ ਭੰਡਾਰੀ ,
ਤਨ ਤੇ ਭਬੂਤੀ,,,,,,,,,,,,,,,,,,,,,F

Leave a Reply