भांग नु रगड़ा लादे नी गौरा-ਭੰਗ ਨੂੰ ਰਗੜਾ bhajan Lyrics

ਭੰਗ ਨੂੰ ਰਗੜਾ, ਲਾ ਦੇ ਨੀ ਗੌਰਾਂ, ਭੰਗ ਨੂੰ ਰਗੜਾ ਲਾ ਦੇ ll
*ਭੰਗ ਨੂੰ ਰਗੜਾ ਲਾ ਦੇ, ਭੰਗ ਨੂੰ ਰਗੜਾ ਲਾ ਦੇ l
ਥੋੜੀ ਜਿੰਨੀ, ਹੋਰ ਪਿਲਾ ਦੇ ਨੀ ਗੌਰਾਂ,
ਭੰਗ ਨੂੰ ਰਗੜਾ ਲਾ ਦੇ,,,
ਭੰਗ ਨੂੰ ਰਗੜਾ, ਲਾ ਦੇ ਨੀ ਗੌਰਾਂ, ਭੰਗ ਨੂੰ ਰਗੜਾ ਲਾ ਦੇ ll

ਇੱਕ ਪਿਆਲਾ, ਮੇਰੇ ਮੂੰਹ ਨੂੰ ਲਾ ਦੇ l
ਇੱਕ ਪਿਆਲਾ, ਨੰਦੀ ਨੂੰ ਪਿਲਾ ਦੇ ll
ਸਾਨੂੰ ਮਸਤਾਂ ਵਾਂਗ, ਨਚਾ ਦੇ ਨੀ ਗੌਰਾਂ,
ਭੰਗ ਨੂੰ ਰਗੜਾ ਲਾ ਦੇ,,,,,,,,,,,,,,,,,

ਥੋੜਾ ਅੱਕ, ਧਤੂਰਾ ਪਾ ਦੇ l
ਵਿਸ਼ਿਅਰ ਨਾਗ ਦਾ, ਜ਼ਹਿਰ ਮਿਲਾਦੇ ll
ਘੋਟਾ ਜ਼ੋਰ ਨਾਲ, ਲਾ ਦੇ ਨੀ ਗੌਰਾਂ,
ਭੰਗ ਨੂੰ ਰਗੜਾ ਲਾ ਦੇ,,,,,,,,,,,,,,,,,

ਅਸੀਂ ਤਾਂ ਜੋਗੀ, ਮਸਤ ਮਲੰਗੀ l
ਇਹ ਮਸਤੀ ਏ, ਸਭ ਤੋਂ ਚੰਗੀ ll
ਸਾਨੂੰ ਮਸਤੀ, ਹੋਰ ਚੜ੍ਹਾ ਦੇ ਨੀ ਗੌਰਾਂ,
ਭੰਗ ਨੂੰ ਰਗੜਾ ਲਾ ਦੇ,,,,,,,,,,,,,,,,,

ਭੰਗ ਪੀ ਕੇ, ਆਉਂਦਾ ਏ ਨਜ਼ਾਰਾ l
ਝੂਮ ਝੂਮ ਕੇ, ਨੱਚੇ ਸਿਤਾਰਾ ll
ਸਾਡੀ ਤਾਰ ਤਾਰ, ਖੜਕਾ ਦੇ ਨੀ ਗੌਰਾਂ,
ਭੰਗ ਨੂੰ ਰਗੜਾ ਲਾ ਦੇ,,,,,,,,,,,,,,,,,

This Post Has One Comment

  1. Pingback: भांग नु रगड़ा लादे नी गौरा-ਭੰਗ ਨੂੰ ਰਗੜਾ bhajan Lyrics – tineb.org/blogger

Leave a Reply