मन राम सिमर

ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥

ਪਾਪੀ ਜੀਅਰਾ, ਲੋਭੁ ਕਰਤੁ ਹੈ,
‘ਆਜੁ ਕਾਲਿ, ਉਠਿ ਜਾਹਿਗਾ’ ॥॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥

ਲਾਲਚ ਲਾਗੇ, ਜਨਮੁ ਗਵਾਇਆ,
‘ਮਾਇਆ ਭਰਮ ਭੁਲਾਹਿਗਾ’ ॥
ਧਨ ਜੋਬਨ ਕਾ, ਗਰਬੁ ਨ ਕੀਜੈ,
‘ਕਾਗਦ ਜਿਉ, ਗਲਿ ਜਾਹਿਗਾ’ ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥

ਜਉ ਜਮੁ ਆਇ, ਕੇਸ ਗਹਿ ਪਟਕੈ,
‘ਤਾ ਦਿਨ, ਕਿਛੁ ਨ ਬਸਾਹਿਗਾ’ ॥
ਸਿਮਰਨੁ ਭਜਨੁ, ਦਇਆ ਨਹੀ ਕੀਨੀ,
‘ਤਉ ਮੁਖਿ, ਚੋਟਾ ਖਾਹਿਗਾ’ ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥

ਧਰਮ ਰਾਇ ਜਬ, ਲੇਖਾ ਮਾਗੈ,
‘ਕਿਆ ਮੁਖੁ, ਲੈ ਕੈ ਜਾਹਿਗਾ’ ॥
ਕਹਤੁ ਕਬੀਰੁ, ਸੁਨਹੁ ਰੇ ਸੰਤਹੁ
‘ਸਾਧਸੰਗਤਿ, ਤਰਿ ਜਾਹਿਗਾ’ ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥

Bhakti Geet Bhajan Music Video on lyrics in hindi

गुरुदेव भजन

Leave a Reply