मैं जावां बलिहारी जोगिया

ਮੈਂ ਜਾਵਾਂ ਬਲਿਹਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ ll
ਤੈਨੂੰ ‘ਮੰਨਦੀ ਦੁਨੀਆਂ lll’ ਸਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ l
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,

ਕੋਈ ਆਖੇ ਤੈਨੂੰ, ਗਊਆਂ ਵਾਲਾ,
”ਕੋਈ ਆਖੇ ਤੈਨੂੰ, ਪਊਆਂ ਵਾਲਾ” ll
ਕੀਤੀ ‘ਸੋਹਣੀ ਮੋਰ lll’ ਸਵਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,

ਰਤਨੋ ਮਾਂ ਦੀਆਂ, ਚਾਰੀਆਂ ਗਊਆਂ,
”ਫਸਲਾਂ ਜਦੋਂ, ਉਜਾੜੀਆਂ ਗਊਆਂ” ll
‘ਖੇਡੀ ਖੇਡ lll’ ਨਿਆਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,

ਨਾਮ ਤੇਰਾ ਲੈ, ਜੋਤ ਜਗਾਈ,
“ਦੁੱਖ ਰਿਹਾ ਨਾ, ਮੈਨੂੰ ਕਾਈ” ll
‘ਜੀਵਨ ਤੇਰਾ lll’ ਪੁਜਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,,

Leave a Reply