राती सपने दे विच आ गया

ਮੇਰਾ ਸਤਿਗੁਰ ਦੀਨ ਦਿਆਲ, ਰਾਤੀ ਸਪਨੇ ਦੇ ਵਿੱਚ ਆ ਗਿਆ l
ਜੇਹੜਾ ਰਹਿੰਦਾ ਹਰ ਦਮ ਨਾਲ, ਰਾਤੀ ਸਪਨੇ ਦੇ ਵਿੱਚ ਆ ਗਿਆ ll
*ਰਾਤੀ ਸਪਨੇ ਦੇ ਵਿੱਚ ਆ ਗਿਆ,,,,,,,, ll
ਤੈਨੂੰ ਅਨੰਦਪੁਰ /ਸੱਚਖੰਡ ਲੈ ਜਾਣਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,F

ਲੰਬਾ ਪੈਂਡਾ ਸ਼੍ਰੀ ਪਰਾਗ ਦਾ, ”ਮੈਂ ਦੱਸ ਕਿਵੇਂ ਆਵਾਂ” ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਬਾਂਹ ਫੜ੍ਹ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਅੰਦਰ ਮੇਰੇ ਘੋਰ ਹਨੇਰਾ, ”ਮੈਂ ਦੱਸ ਕਿਵੇਂ ਆਵਾਂ” ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਜੋਤ ਜਗਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਮਾਪੇ ਮੇਰੇ ਆਣ ਨਾ ਦੇਂਦੇ, ”ਮੈਂ ਦੱਸ ਕਿਵੇਂ ਆਵਾਂ” ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਚਿੱਠੀਆਂ ਪਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਪੱਲੇ ਮੇਰੇ ਪੈਸੇ ਹੈ ਨੀ, ”ਮੈਂ ਦੱਸ ਕਿਵੇਂ ਆਵਾਂ” ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਝੋਲੀਆਂ ਭਰ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਜਿਸ ਰਸਤੇ ਤੁਸੀਂ ਆਣਾ ਦਾਤਾ, ”ਓਥੇ ਫੁੱਲ ਵਿਛਾਵਾਂ”
ਦਿਲ ਨਹੀਂ ਲੱਗਦਾ ਤੇਰੇ ਬਾਝੋਂ, ”ਹੁਣ ਕਿਵੇਂ ਮੈਂ ਆਵਾਂ”
ਹੁਣ ਕਿਵੇਂ ਮੈਂ ਆਵਾਂ ਦਾਤਿਆ, ਹੁਣ ਕਿਵੇਂ ਮੈਂ ਆਵਾਂ
ਅਸੀਂ ਕਾਰ ‘ਚ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਰੂਹਾਂ ਦੇ ਕਲਿਆਣ ਦੀ ਖਾਤਿਰ, ”ਪੰਜ ਨਿਯਮ ਬਣਾਏ”
ਸ਼੍ਰੀ ਆਰਤੀ ਪੂਜਾ ਸੇਵਾ ਸਤਿਸੰਗ, ”ਸੁਮਰਿਨ ਧਿਆਨ ਬਤਾਏ”
ਸੁਮਰਿਨ ਧਿਆਨ ਬਤਾਏ ਦਾਤਿਆ, ਸੁਮਰਿਨ ਧਿਆਨ ਬਤਾਏ
ਜੋ ਸ਼ਰਧਾ ਨਾਲ ਕਰੇ ll, ਉਹ ਗੁਰਾਂ ਦਾ ਦਰਸ਼ਨ ਪਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

गुरुदेव भजन

This Post Has One Comment

Leave a Reply