सिद्ध जोगी दा सजाया दरबार है

ਮੇਰੇ ਜੋਗੀ, ਸਿੱਧ ਜੋਗੀ, ਮੇਰੇ ਬਾਬਾ, ਪੌਣਾਹਾਰੀ
ਤੂੰ ਆਜਾ, ਤੂੰ ਆਜਾ, ਤੂੰ ਆਜਾ ਮੋਰ ਸਵਾਰੀ

ਸਿੱਧ ਜੋਗੀ ਦਾ ਸੱਜਿਆ, ਦਰਬਾਰ ਹੈ,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ ll
ਹੋ ਬੇੜਾ ਪਾਰ ਹੈ, ਸੱਜਿਆ ਦਰਬਾਰ ਹੈ ll
ਸਿੱਧ ਜੋਗੀ ਦਾ ਸੱਜਿਆ,,,,,,,,,,,,,,,

ਸਿੱਧ ਜੋਗੀ ਦੀ, ਗੁਫਾ ਨਿਰਾਲੀ,
“ਦਰ ਤੋਂ ਨਾ ਕੋਈ, ਜਾਵੇ ਖਾਲੀ” ll
ਸਿੱਧ ਜੋਗੀ ਤੂੰ ਸੱਚੀ, ਸਰਕਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਜੋਗੀ ਮੇਰਾ, ਚਿਮਟਿਆ ਵਾਲਾ,
“ਖੋਲ ਦੇਵੇ, ਕਿਸਮਤ ਦਾ ਤਾਲਾ” ll
ਤੂੰ ਹੀ ਜੋਗੀ ਸਭ ਦਾ, ਪਾਲਣਹਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਜੋਗੀ ਏਹ ਜੱਗ, ਤੇਰਾ ਦੀਵਾਨਾ,
“ਤੇਰੀ ਰਹਿਮਤ ਨੂੰ, ਹੈ ਜਾਨਾ” ll
ਤੇਰੇ ਹੱਥ ਜੀਵਨ ਦੀ, ਪਤਵਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਨਿਸ਼ਾ ਤੇਰੀਆਂ, ਭੇਟਾਂ ਗਾਵੇ,
“ਚਰਨਾਂ ਦੇ ਵਿੱਚ, ਸੀਸ ਨਿਭਾਵੇ” ll
ਭਜਨ ਤੇਰਾ ਮੇਰਾ, ਰੋਜ਼ਗਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

Leave a Reply