ਵਜ ਰਹੇ ਸ਼ੰਖ ਵਿਨਾਲ, ਮਇਆ ਜੀ ਤੇਰੇ ਮੰਦਿਰਾਂ ਤੇ

ਖੜਕਣ ਟਲ-ਘਿਡਿਆਲ, ਮਇਆ ਜੀ ਤੇਰੇ ਮੰਦਿਰਾਂ ਤੇ
ਵਜ ਰਹੇ ਸ਼ੰਖ ਵਿਨਾਲ, ਮਇਆ ਜੀ ਤੇਰੇ ਮੰਦਿਰਾਂ ਤੇ

ਵਜਨ ਨਗਾੜੇ ਨਾਲੇ ਵਜਨ ਸ਼ੇਹ੍ਨਾਇਆ, ਮਇਆ ਤੇਰੇ ਦਵਾਰੇ
ਸੁਰ ਨਾਲ ਮਿਲੇ ਸੋਹਨੀ ਤਾਲ, ਮਇਆ ਜੀ ਤੇਰੇ ਮੰਦਿਰਾਂ ਤੇ

ਢੋਲ ਮ੍ਰਿਦੰਗ ਨਾਲੇ ਵਜ ਰਹੇ ਸ਼ੇਨੇ, ਮਇਆ ਤੇਰੇ ਦਵਾਰੇ
ਭੇਟਾਂ ਵੀ ਗਾਇਆ ਨੇ ਕਮਾਲ, ਮਇਆ ਜੀ ਤੇਰੇ ਮੰਦਿਰਾਂ ਤੇ

ਸਾਉਣ ਮਹੀਨੇ ਆਉਂਦੇ ਭਗਤਾਂ ਦੇ ਚਾਲੇ, ਮਇਆ ਤੇਰੇ ਦਵਾਰੇ

Leave a Reply